ਮੁੱਖ ਮੰਤਰੀ ਵੱਲੋਂ ਹੁਨਰ ਵਿਕਾਸ ਦੇ ਖੇਤਰ ‘ਚ ਵਧੇਰੇ ਸਹਿਯੋਗ ਲਈ ਆਈ.ਆਈ.ਟੀ. ਰੋਪੜ ਅਤੇ ਆਈ.ਆਈ.ਐਮ. ਅੰਮ੍ਰਿਤਸਰ ਦੇ ਡਾਇਰੈਕਟਰਾਂ ਨਾਲ ਗੱਲਬਾਤ,ਵੀਡੀਓ ਕਾਨਫਰੰਸ ਰਾਹੀਂ ਕੀਤਾ ਵਿਚਾਰ-ਵਟਾਂਦਰਾ

ਸੂਬਾ ਸਰਕਾਰ ਵੱਲੋਂ ਤਕਨੀਕੀ ਅਤੇ ਹੁਨਰ ਵਿਕਾਸ ਸਿੱਖਿਆ ‘ਚ ਮਦਦ ਲਈ ਆਈ.ਆਈ.ਟੀ. ਰੋਪੜ ਨਾਲ ਤਿੰਨ ਸਮਝੌਤੇ ਸਹੀਬੰਦ ਚੰਡੀਗੜ੍ਹ, 21 ਜੁਲਾਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਨਰ ਵਿਕਾਸ ਦੇ ਖੇਤਰ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਦੀਆਂ ਪ੍ਰਮੁੱਖ ਸੰਸਥਾਵਾਂ ਆਈ.ਆਈ.ਟੀ., ਰੋਪੜ ਅਤੇ ਆਈ.ਆਈ.ਐਮ., ਅੰਮ੍ਰਿਤਸਰ ਅਤੇ ਹੋਰਨਾਂ ਦਰਮਿਆਨ ਨੇੜਿਓਂ ਸਹਿਯੋਗ ਕਾਇਮ ਕਰਨ ਲਈ ਰਾਹ … Continue reading ਮੁੱਖ ਮੰਤਰੀ ਵੱਲੋਂ ਹੁਨਰ ਵਿਕਾਸ ਦੇ ਖੇਤਰ ‘ਚ ਵਧੇਰੇ ਸਹਿਯੋਗ ਲਈ ਆਈ.ਆਈ.ਟੀ. ਰੋਪੜ ਅਤੇ ਆਈ.ਆਈ.ਐਮ. ਅੰਮ੍ਰਿਤਸਰ ਦੇ ਡਾਇਰੈਕਟਰਾਂ ਨਾਲ ਗੱਲਬਾਤ,ਵੀਡੀਓ ਕਾਨਫਰੰਸ ਰਾਹੀਂ ਕੀਤਾ ਵਿਚਾਰ-ਵਟਾਂਦਰਾ